ਉਲà¨à¨£à¨¾ à¨à¨°à©€ ਜ਼ਿੰਦਗੀ ਨਹੀਂ ਚਾਹà©à©°à¨¦à¨¾ ਮੈਂ ਅੱਗੇ ਵੱਧਣਾ .. ਹà©à©±à¨£ ਦਿੱਲ ਥੱਕ ਗà©à¨† ਟà©à©±à©à¨Ÿ ਟੱà©à¨Ÿ ਚੱਲਣਾ .. ਸਾਂਹਾ ਦੇ ਪੱਲ ਮੇਰੇ ਇੱਥੇ ਹੀ ਰੋਕ ਦਿਓ .. ਮੋੜ ਦਿਓ ਇੱਕ ਪੱਲ ਖà©à¨¸à¨¼à©€ ਦਾ ਮੋੜ ਦਿਓ .. ਕੱਚਾ ਢਾਰਾ ਹੈ ਦੌਲਤ ਸ਼ੌਹਰਤ .. ਮੈਨੂੰ ਨੀ ਚਾਹੀਦੀ ਸਾਲਾਂ ਦੀ ਮੌਹਰਤ .. ਹਰ ਰੋਜ ਵਾਂਗ ਫੇਰ ਦਿੱਲ ਮੇਰਾ ਤੋੜ ਦਿਓ .. ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ .. ਨਹੀਂ ਪਤਾ ਸੀ ਮੈਨੂੰ ਫਿਕਰਾਂ ਦੀ ਪਰਿà¨à¨¾à¨¸à¨¼à¨¾à¨‚ .. ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਮਾਸ਼ਾ .. ਬੱਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ .. ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ .. ਸਵਰਗ ਮੈਂ ਦੇਖ ਲਿਆ ਹà©à©±à¨£ ਨਰਕ ਹੈ à¨à©‹à¨—ਣਾ .. ਪਰ ਦਾਣਾ ਪਾਣੀ ਜ਼ਿੰਦਗੀ ‘ਚੋਂ ਪੈਣਾ ਠਚà©à©±à¨•à¨£à¨¾ .. ਬੰਨà©à¨¹ ਕੇ ਅੱਖਾਂ ਮੈਨੂੰ ਉà©à¨œà¨¾à©œ ਵੱਲà©à¨¹ ਨੂੰ ਮੋੜ ਦਿਓ .. ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ .. ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ ..