ਸੱਜਣਾ ਦੀ ਗੱਲ ਸà©à¨£ ਕੇ ਹੈਰਾਨੀ ਹੋਈ ਹੈ, ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ ! ਇਸ਼ਾਰੇ ਨਾਲ ਸੀ ਦੱਸਿਆ ਜਿਨà©à¨¹à¨¾à¨‚ ਘਰ ਆਪਣਾ ਲੱà¨à¨£ ਚ ਸਾਨੂੰ ਕੀ ਜਾਣੇ ਪà©à¨°à©‡à¨¶à¨¾à¨¨à©€ ਹੋਈ ਹੈ ! ਵੇਖ ਕੇ ਸਾਨੂੰ ਮੱਠਾ ਮੱਠਾ ਹੱਸਦੀ ਤੇ ਸਰਮੋਂਦੀ ਸਾਰੇ ਆਖਣ ਉਹ ਯਾਰ ਤੇਰੀ ਦੀਵਾਨੀ ਹੋਈ ਹੈ ! ਲੋਕਾਂ ਦੀਆਂ ਨਜਰਾਂ ਵਿਚ ਰਹੇ ਬਣਕੇ ਉਹ ਮਸਤਾਨਾ ਕੋਈ ਨਾ ਜਾਣੇ ਗà©à¨¡à©€ ਤਾਂ ਚੜੀ ਅਸਮਾਨੀ ਹੋਈ ਹੈ ! ਹà©à¨£ ਕਿਹੜਾ ਉਹ ਸà©à©±à¨– ਦੀ ਨੀਂਦਰ ਸੌਂਦੇ ਨੇ ਰਾਤਾਂ ਨੂੰ ਜਿਨà©à¨¹à¨¾à¨‚ ਸਠਨੂੰ ਕਿਹਾ ਦਰਦੀ ਨਾਲ ਲਾ ਹਾਨੀ ਹੋਈ ਹੈ